Zindagi nu es trah jee lai
Ke tere jaan to baad zindagi vi aakhe
Ke menu khull k jion vala taan Ohio c..!!🙌💯
ਜ਼ਿੰਦਗੀ ਨੂੰ ਇਸ ਤਰ੍ਹਾਂ ਜੀਅ ਲੈ
ਕਿ ਤੇਰੇ ਜਾਣ ਤੋਂ ਬਾਅਦ ਜ਼ਿੰਦਗੀ ਵੀ ਆਖੇ
ਕਿ ਮੈਨੂੰ ਖੁੱਲ੍ਹ ਕੇ ਜਿਉਣ ਵਾਲਾ ਤਾਂ ਓਹੀਓ ਸੀ..!!🙌💯
Jo kise nu dhur andro rulaunde ne😒
Na kar sakde sacha pyar oh💯..!!
Na ishq paune de kabil ne🚫
Na maafi de hakkdar oh🙏..!!
ਜੋ ਕਿਸੇ ਨੂੰ ਧੁਰ ਅੰਦਰੋਂ ਰੁਲਾਉਂਦੇ ਨੇ😒
ਨਾ ਕਰ ਸਕਦੇ ਸੱਚਾ ਪਿਆਰ ਉਹ💯..!!
ਨਾ ਇਸ਼ਕ ਪਾਉਣੇ ਦੇ ਕਾਬਿਲ ਨੇ🚫
ਨਾ ਮਾਫ਼ੀ ਦੇ ਹੱਕਦਾਰ ਉਹ🙏..!!