Skip to content

Nanak || guru Nanak quotes || ghaint status

Mein akhan band kar takkna chaheya
Roshni hoyi taan dikheya Nanak..!!
Mein suas suas ohnu yaad kra
Mere sahaan utte likheya nanak..!!

ਮੈਂ ਅੱਖਾਂ ਬੰਦ ਕਰ ਤੱਕਣਾ ਚਾਹਿਆ
ਰੌਸ਼ਨੀ ਹੋਈ ਤਾਂ ਦਿਖਿਆ ਨਾਨਕ..!!
ਮੈਂ ਸੁਆਸ ਸੁਆਸ ਉਹਨੂੰ ਯਾਦ ਕਰਾਂ
ਮੇਰੇ ਸਾਹਾਂ ਉੱਤੇ ਲਿਖਿਆ ਨਾਨਕ..!!

Title: Nanak || guru Nanak quotes || ghaint status

Best Punjabi - Hindi Love Poems, Sad Poems, Shayari and English Status


DIN NE KADE || True sad status on life

Kujh lok jo apne nahi san
mere dil nu apne lagn laghe
te kujh jo apne san
ohna val dil ne kade vekheyaa na

ਕੁਝ ਲੋਕ ਜੋ ਆਪਣੇ ਨਹੀਂ ਸਨ
ਮੇਰੇ ਦਿਲ ਨੂੰ ਆਪਣੇ ਲੱਗਣ ਲੱਗੇ
ਤੇ ਕੁਝ ਜੋ ਆਪਣੇ ਸਨ
ਉਹਨਾ ਵੱਲ ਦਿਲ ਨੇ ਕਦੇ ਵੇਖਿਆ ਨਾ

Title: DIN NE KADE || True sad status on life


Khaas tohfa || Ijjat || A thought in punjabi

ਇੱਕ ਕੁੜੀ ਨੂੰ ਦਿੱਤੇ ਜਾਣ ਵਾਲੇ ਤੋਹਫਿਆਂ ਵਿੱਚੋਂ ਸਭ ਤੋਂ ਜ਼ਿਆਦਾ ਅਨਮੋਲ ਤੇ ਖਾਸ ਤੋਹਫਾ ਹੁੰਦਾ ਹੈ “ਇੱਜ਼ਤ” ਤੇ ਇਹ ਤੋਹਫਾ ਦੇਣ ਦੀ “ਔਕਾਤ” ਹਰ ਕਿਸੇ ‘ਚ ਨਹੀਂ ਹੁੰਦੀ ਸਿਰਫ ਸਾਫ ਨੀਅਤ ਦੇ ਮਰਦ ਹੀ ਇਹ ਦੇ ਸਕਦੇ ਨੇ।

Title: Khaas tohfa || Ijjat || A thought in punjabi