Best Punjabi - Hindi Love Poems, Sad Poems, Shayari and English Status
Sacha pyar shayari || best ghaint status
Eh duniya nu mein dass ki karna☺️
Ikko mileya e poore sansar varga😇..!!
Mein frol aayi jagg kayi kar koshisha🤷🏻♀️
Menu koi nahio labbha mere yaar warga😘..!!
ਇਹ ਦੁਨੀਆਂ ਨੂੰ ਮੈਂ ਦੱਸ ਕੀ ਕਰਨਾ☺️
ਇੱਕੋ ਮਿਲਿਆ ਏ ਪੂਰੇ ਸੰਸਾਰ ਵਰਗਾ😇..!!
ਮੈਂ ਫਰੋਲ ਆਈਂ ਜੱਗ ਕਈ ਕਰ ਕੋਸ਼ਿਸ਼ਾਂ🤷🏻♀️
ਮੈਨੂੰ ਕੋਈ ਨਹੀਂਓ ਲੱਭਾ ਮੇਰੇ ਯਾਰ ਵਰਗਾ😘..!!
Title: Sacha pyar shayari || best ghaint status
Sajjna ve || true love shayari || two line shayari
Tu door hoyia ta Saahan ne vi kho Jana e sajjna ve..!!
Tere bina asi pagl jhalle ho Jana e sajjna ve..!!
ਤੂੰ ਦੂਰ ਹੋਇਆ ਤਾਂ ਸਾਹਾਂ ਨੇ ਵੀ ਖੋਹ ਜਾਣਾ ਏ ਸੱਜਣਾ ਵੇ..!!
ਤੇਰੇ ਬਿਨਾਂ ਅਸੀਂ ਪਾਗਲ ਝੱਲੇ ਹੋ ਜਾਣਾ ਏ ਸੱਜਣਾ ਵੇ..!!