Best Punjabi - Hindi Love Poems, Sad Poems, Shayari and English Status
Mein te mere sajjan || sacha pyar shayari
Shad duniya jhamele challe shehar-e-mohobbat😘
Pawan manzila layi ikko bedi ch swar hoye🤗..!!
Bhull sabna di hasti shad sabna da darr😇
Mein te mere sajjan asi ishq ch udaar hoye😍..!!
ਛੱਡ ਦੁਨੀਆਂ ਝਮੇਲੇ ਚੱਲੇ ਸ਼ਹਿਰ-ਏ-ਮੋਹੁੱਬਤ😘
ਪਾਵਣ ਮੰਜ਼ਿਲਾਂ ਲਈ ਇੱਕੋ ਬੇੜੀ ‘ਚ ਸਵਾਰ ਹੋਏ🤗..!!
ਭੁੱਲ ਸਭਨਾ ਦੀ ਹਸਤੀ ਛੱਡ ਸਭਨਾ ਦਾ ਡਰ😇
ਮੈਂ ਤੇ ਮੇਰੇ ਸੱਜਣ ਅਸੀਂ ਇਸ਼ਕ ‘ਚ ਉਡਾਰ ਹੋਏ😍..!!
Title: Mein te mere sajjan || sacha pyar shayari
Khid jawe mera dil || true love shayari || sacha pyar status
Khid jawe mera dil milan te
Ohde khayalan di ikk shooh nu..!!
Uston bina eh saah vi na kam de ne
Oh lazmi e meri rooh nu..!!
ਖਿੜ ਜਾਵੇ ਮੇਰਾ ਦਿਲ ਮਿਲਣ ‘ਤੇ
ਓਹਦੇ ਖਿਆਲਾਂ ਦੀ ਇੱਕ ਛੂਹ ਨੂੰ..!!
ਉਸਤੋਂ ਬਿਨਾਂ ਇਹ ਸਾਹ ਵੀ ਨਾ ਕੰਮ ਦੇ ਨੇ
ਉਹ ਲਾਜ਼ਮੀ ਏ ਮੇਰੀ ਰੂਹ ਨੂੰ..!!
