Skip to content

Nass nass ch vasseya yaar || true love Punjabi shayari || Sufi shayari

Chal mana chlliye ohna thawan te
Jithe vassdi ishq bahar howe..!!
Bhulle hon eh duniya de rang tamashe
Nass nass ch vasseya yaar howe..!!

ਚੱਲ ਮਨਾਂ ਚੱਲੀਏ ਉਹਨਾਂ ਥਾਵਾਂ ‘ਤੇ
ਜਿੱਥੇ ਵੱਸਦੀ ਇਸ਼ਕ ਬਹਾਰ ਹੋਵੇ..!!
ਭੁੱਲੇ ਹੋਣ ਇਹ ਦੁਨੀਆਂ ਦੇ ਰੰਗ ਤਮਾਸ਼ੇ
ਨੱਸ ਨੱਸ ‘ਚ ਵੱਸਿਆ ਯਾਰ ਹੋਵੇ..!!

Title: Nass nass ch vasseya yaar || true love Punjabi shayari || Sufi shayari

Best Punjabi - Hindi Love Poems, Sad Poems, Shayari and English Status


Safar si tere naal || one side love

safar si tere naal
waqt da kujh pata nai chaleyaa
lutt de rahe jide ton
ohda naa tak pataa nahi chaleyaa

ਸਫ਼ਰ ਸੀ ਤੇਰੇ ਨਾਲ
ਵਕ਼ਤ ਦਾ ਕੁਝ ਪਤਾ ਨਹੀਂ ਚਲੀਆਂ
ਲੁਟ ਦੇ ਰਹੇ ਜਿਦੇ ਤੋਂ
ਓਹਦਾ ਨਾਂ ਤਕ ਪਤਾ ਨਹੀਂ ਚਲੀਆਂ
—ਗੁਰੂ ਗਾਬਾ 🌷

Title: Safar si tere naal || one side love


Wajah meri maut ki || maut hindi shayari

woh jo be-wajah bani
use pata hai wajah meri maut ki

ਵੋਹ ਜੋ ਵਜਹ ਬੇ-ਵਜਹ ਬਣੀ
ਉਸੇ ਪਤਾ ਹੈ ਵਜਹ ਮੇਰੀ ਮੋਤ ਕੀ

Title: Wajah meri maut ki || maut hindi shayari