Jithe vassdi ishq bahar howe..!!
Bhulle hon eh duniya de rang tamashe
Nass nass ch vasseya yaar howe..!!
Pyar v karde haan
ikraar v karde haan
jawi na kade chhadd k haniyaa
tere naal umar bhar da vaada v karde haan
ਪਿਆਰ ਵੀ ਕਰਦੇ ਹਾਂ
ਇਕਰਾਰ ਵੀ ਕਰਦੇ ਹਾਂ ❤
ਜਾਵੀਂ ਨਾ ਕਦੇ ਛੱਡ ਕੇ ਹਾਣੀਆਂ
ਤੇਰੇ ਨਾਲ ਉਮਰ ਭਰ
ਰਹਿਣ ਦਾ ਵਾਅਦਾ ਵੀ ਕਰਦੇ ਹਾਂ ❤
Kade hassi jande haan kade royi jande haan
Lok hunde ne hairan dekh haal mere..
Kuj injh ishq hoyia e naal tere..!!
ਕਦੇ ਹੱਸੀ ਜਾਂਦੇ ਹਾਂ ਕਦੇ ਰੋਈ ਜਾਂਦੇ ਹਾਂ
ਲੋਕ ਹੁੰਦੇ ਨੇ ਹੈਰਾਨ ਦੇਖ ਹਾਲ ਮੇਰੇ
ਕੁਝ ਇੰਝ ਇਸ਼ਕ ਹੋਇਆ ਏ ਨਾਲ ਤੇਰੇ..!!