Best Punjabi - Hindi Love Poems, Sad Poems, Shayari and English Status
Waqt taan maada c || sad punjabi status
Waqt taan maada c sajjna
Par tu taan changa banda 🙂
ਵਕਤ ਤਾਂ ਮਾੜਾ ਸੀ ਸੱਜਣਾ
ਪਰ ਤੂੰ ਤਾਂ ਚੰਗਾ ਬਣਦਾ🙂
Title: Waqt taan maada c || sad punjabi status
Chehre di khamoshi || Punjabi 2 lines status so true
Chehre di khamoshi te na ja sajjna
sawaah de thalle hamesha agg dabbi hundi e
ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ
ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ