Best Punjabi - Hindi Love Poems, Sad Poems, Shayari and English Status
ਤੈਨੂੰ ਸਾਰਾ #ਦਿਨ #DukHi ਕਰੀ ਜਾਵਾਂ😜 || Punjabi 2 lines Funny love status
👉🏻#ਕਮਲਿਆ ਤੇਰਾ ਤਾਂ #Gussa😡 ਵੀ ਐਨਾ #KaiNt ਆ👌🏻👈🏻😜😜
….⬇
….⬇
#Dil❤ ਕਰਦਾ ਤੈਨੂੰ ਸਾਰਾ #ਦਿਨ #DukHi ਕਰੀ ਜਾਵਾਂ😜👈🏻👌🏻😁😁……..
Title: ਤੈਨੂੰ ਸਾਰਾ #ਦਿਨ #DukHi ਕਰੀ ਜਾਵਾਂ😜 || Punjabi 2 lines Funny love status
sanu Sada bholapan || sad Punjabi shayari
Dil sada vi e kamla jeha banke rahe
Koi changi kare maadi kare saari janda e..!!
Loki reh rahe chalakiya de daur vich ne
Te sanu sada bholapan maari janda e..!!
ਦਿਲ ਸਾਡਾ ਵੀ ਏ ਕਮਲਾ ਜਿਹਾ ਬਣਕੇ ਰਹੇ
ਕੋਈ ਚੰਗੀ ਕਰੇ ਮਾੜੀ ਕਰੇ ਸਾਰੀ ਜਾਂਦਾ ਏ..!!
ਲੋਕੀ ਰਹਿ ਰਹੇ ਚਲਾਕੀਆਂ ਦੇ ਦੌਰ ਵਿੱਚ ਨੇ
ਤੇ ਸਾਨੂੰ ਸਾਡਾ ਭੋਲਾਪਨ ਮਾਰੀ ਜਾਂਦਾ ਏ..!!

