Best Punjabi - Hindi Love Poems, Sad Poems, Shayari and English Status
Kinna tenu chahunda c, || Love
ਕਿੰਨਾ ਤੈਨੂੰ ਚਾਹੁੰਦਾ ਸੀ
ਦੱਸ ਕਿੱਥੇ ਸੀ ਮੈਂ ਘੱਟ ਯਾਰਾਂ
ਕਿਹੜੇ ਤੂੰ ਭਰ ਲਏ ਖਜਾਨੇ
ਸਾਡੇ ਪਿਆਰ ਦਾ ਬੂਟਾ ਪੱਟ ਯਾਰਾਂ
ਹੱਸਦਾ ਚਿਹਰਾ ਤੂੰ ਚੁੱਪ ਕਰਾਕੇ
ਦੱਸ ਲਿਆ ਕੀ ਏ ਖੱਟ ਯਾਰਾਂ
ਜਿੰਦਗੀ ਵਿੱਚ ਕਦੇ ਵੀ ਭੁੱਲਣੇ ਨੀ
ਪ੍ਰੀਤ ਜਿਹੜੇ ਪਲ ਲਏ ਤੇਰੇ ਨਾਲ ਹੱਸ ਯਾਰਾਂ
ਭਾਈ ਰੂਪਾ
Title: Kinna tenu chahunda c, || Love
HAWA DI UDEEK

Asin rawaan ch baithe patjharran de pateyaan varge
ajh v us bullhe ch ralln lai
us hawa di udeek karde haan

