Best Punjabi - Hindi Love Poems, Sad Poems, Shayari and English Status
Kohaa door || 2 lines sad shayari in punjabi
Ajh saadhe ton oh kohaa door ne
jo kade saade dil de kareeb hunde c
ਅੱਜ ਸਾਡੇ ਤੋਂ ਓ ਕੋਹਾਂ ਦੂਰ ਨੇ..
ਜੋ ਕਦੇ ਸਾਡੇ ਦਿਲ ਦੇ ਕਰੀਬ ਹੁੰਦੇ ਸੀ🥀..
Title: Kohaa door || 2 lines sad shayari in punjabi
Tan zindagi teri || True lines in punjabi
Je tu ajh suta reh gya
taan zindagi teri supneyaa ch langegi
je ajh jaag gya taan supne v
haqeeqat bann jange
ਜੇ ਤੂੰ ਅੱਜ ਸੁੱਤਾ ਰਹਿ ਗਿਆ
ਤਾਂ ਜ਼ਿੰਦਗੀ ਤੇਰੀ ਸੁਪਣਿਆਂ ‘ਚ ਲੰਘੇਗੀ
ਜੇ ਅੱਜ ਜਾਗ ਗਿਆ ਤਾਂ ਸੁਪਣੇ ਵੀ
ਹਕੀਕਤ ਬਣ ਜਾਣਗੇ

