Enjoy Every Movement of life!
G Karda
teriyaan yaada di tapdi ret vich tur jawan
har kadam kadam vich maas chhilawan
te naina de loone piniyaan vich khur jawan
ਜੀ ਕਰਦਾ ਤੇਰੀਆਂ ਯਾਦਾਂ ਦੀ ਤੱਪਦੀ ਰੇਤ ਵਿੱਚ ਮੈਂ ਤੁਰ ਜਾਵਾਂ
ਹਰ ਕਦਮ ਕਦਮ ਤੇ ਮਾਸ ਛਿਲਾਵਾਂ
ਤੇ ਨੈਣਾਂ ਦੇ ਲੂਣੇ ਪਾਣੀਆਂ ਵਿੱਚ ਖੁਰ ਜਾਵਾਂ
jad tu kol c tan jive ek jannat c
mere chehre te koi mehkdi rangat c
jad maithon door jande tere kadma di unnat c
udon tutti koi adhoori meri o mannat c
ਜਦ ਤੂੰ ਕੋਲ ਸੀ ਤਾਂ ਜਿਵੇਂ ਇਕ ਜੰਨਤ ਸੀ
ਮੇਰੇ ਚਿਹਰੇ ਤੇ ਕੋਈ ਮਹਕਦੀ ਰੰਗਤ ਸੀ
ਜਦ ਮੈਥੋਂ ਦੂਰ ਜਾਂਦੇ ਤੇਰੇ ਕਦਮਾਂ ਦੇ ਉਨਤ ਸੀ
ਓਦੋਂ ਟੁਟੀ ਕੋਈ ਮੇਰੀ ਅਧੂਰੀ ਮੰਨਤ ਸੀ
