
Bhawein kore kaagaj te likh lai tu..!!
Oh har pal tere naal hai
Dila khush rehna sikh lai tu..!!
Enjoy Every Movement of life!

Koi aisa sakhsh menu mil jawe…😌
Beh ke oh mere pyar te kala ilam parh jawe..🧿
Te ohnu mere hath vass kar jawe..🎮
Kash kade aisi gall sach ho jawe…💯
ਕੋਈ ਐਸਾ ਸ਼ਖ਼ਸ ਮੈਨੂੰ ਮਿਲ ਜਾਵੇ…😌
ਬਹਿ ਕੇ ਉਹ ਮੇਰੇ ਪਿਆਰ ਤੇ ਕਾਲਾ ਇਲਮ ਪੜ ਜਾਵੇ..🧿
ਤੇ ਉਹਨੂੰ ਮੇਰੇ ਹੱਥ ਵੱਸ ਕਰ ਜਾਵੇ..🎮
ਕਾਸ਼ ਕਦੇ ਐਸੀ ਗੱਲ ਸੱਚ ਹੋ ਜਾਵੇ…💯
Uljhan ch rehnde har dafa ho
Ho khud ton naraz ya sathon khafa ho?🤔..!!
ਉਲਝਣ ‘ਚ ਰਹਿੰਦੇ ਹਰ ਦਫ਼ਾ ਹੋ
ਹੋ ਖੁਦ ਤੋਂ ਨਾਰਾਜ਼ ਜਾਂ ਸਾਥੋਂ ਖਫ਼ਾ ਹੋ?🤔..!!