Skip to content

Oh nivi paa k lang jande ne || ik tarfa pyar punjabi status

Oh nivi pa k lang jande ne
te me ohna nu vekhda rehnda
oh horaan de khawaab vekhde ne
te me ohna de khawaab sajaunda rehnda

ਓਹ ਨੀਵੀਂ ਪਾ ਕੇ ਲੰਘ ਜਾਂਦੇ ਨੇ
ਤੇ ਮੈਂ ਉਹਨਾ ਨੂੰ ਵੇਹਿੰਦਾ ਰਹਿੰਦਾ
ਓਹ ਹੋਰਾਂ ਦੇ ਖਵਾਬ ਵੇਖਦੇ ਨੇ
ਤੇ ਮੈਂ ਉਹਨਾਂ ਦੇ ਖਵਾਬ ਸਜਾਂਉਂਦਾ ਰਹਿੰਦਾ

Title: Oh nivi paa k lang jande ne || ik tarfa pyar punjabi status

Best Punjabi - Hindi Love Poems, Sad Poems, Shayari and English Status


Ishq da rang || love Punjabi shayari

Ishq da hoyia rang goorha hor
Jinni doori ishq vadh gya e onna hor
Menu na chahat tere ton bgair kise vi cheez di
Tu khush rhe mein dekhda raha menu chahida nhi kuj hor ❤

ਇਸ਼ਕ ਦਾ ਹੋਇਆ ਰੰਗ ਗੂੜ੍ਹਾ ਹੋਰ
ਜਿੰਨੀ ਦੂਰੀ ਇਸ਼ਕ ਵੱਧ ਗਿਆ ਏ ਓਨਾ ਹੋਰ
ਮੈਨੂੰ ਨਾ ਚਾਹਤ ਤੇਰੇ ਤੋਂ ਬਗੈਰ ਕਿਸੇ ਵੀ ਚੀਜ਼ ਦੀ
ਤੂੰ ਖੁਸ਼ ਰਹੇ ਮੈਂ ਦੇਖਦਾ ਰਵਾਂ ਮੈਨੂੰ ਚਾਹੀਦਾ ਨਹੀਂ ਕੁੱਝ ਹੋਰ❤

Title: Ishq da rang || love Punjabi shayari


Kaise dekhu kisi aur ki taraf || love hindi shayari

Kisi or ki taraf nazar kaise karun
unhe jo chahiye uss per to hukumat 
tumhari hai… ❤️

किसी और की तरफ़ नज़र कैसे करूँ
उन्हें जो चाहिए उस पर तो हुकूमत तुम्हारी है…❤️

Title: Kaise dekhu kisi aur ki taraf || love hindi shayari