Enjoy Every Movement of life!
Pta nhi keho jeha rishta e naal tere
Tenu paun di khwahish vi kuj Jada nahi
Tenu khohan ton vi behadd darde haan..!!
ਪਤਾ ਨਹੀਂ ਕਿਹੋ ਜਿਹਾ ਰਿਸ਼ਤਾ ਏ ਨਾਲ ਤੇਰੇ
ਤੈਨੂੰ ਪਾਉਣ ਦੀ ਖਵਾਹਿਸ਼ ਵੀ ਕੁਝ ਜ਼ਿਆਦਾ ਨਹੀਂ
ਤੈਨੂੰ ਖੋਹਣ ਤੋਂ ਵੀ ਬੇਹੱਦ ਡਰਦੇ ਹਾਂ..!!
Teri chha badhi nighi e
ehde hath neend badhi mithi e
duniyaa to badha bachaa e
tere hunde koi na aukhaa raah e baapu
ਤੇਰੀ ਛਾਂ ਬੜੀ ਨਿੱਘੀ ਏ_
ਇਹਦੇ ਹੇਠ ਨੀਂਦ ਬੜੀ ਮਿੱਠੀ ਏ_
ਦੁਨੀਆਂ ਤੋਂ ਬੜਾ ਬਚਾਅ ਏ_
ਤੇਰੇ ਹੁੰਦੇ ਕੋਈ ਨਾ ਔਖਾ ਰਾਹ ਏ_ਬਾਪੂ
