
Ohda bolna koi mithde shand varga..!!
Ohda hassna gulab diyan pattiya jiwe
Ohda mukhda sohna sohne chand varga..!!
Akhiyan ne udeekan ch raah Jo takkeya😊
Akhiyan di nind raat khoh ke lai gyi☹️..!!
Akhiyan Jo deed kitti teri sajjna😍
Tenu takne di akhiyan nu aadat pai gyi🙈..!!
ਅੱਖੀਆਂ ਨੇ ਉਡੀਕਾਂ ‘ਚ ਰਾਹ ਜੋ ਤੱਕਿਆ😊
ਅੱਖੀਆਂ ਦੀ ਨੀਂਦ ਰਾਤ ਖੋਹ ਕੇ ਲੈ ਗਈ☹️..!!
ਅੱਖੀਆਂ ਜੋ ਦੀਦ ਕੀਤੀ ਤੇਰੀ ਸੱਜਣਾ😍
ਤੈਨੂੰ ਤੱਕਣੇ ਦੀ ਅੱਖੀਆਂ ਨੂੰ ਆਦਤ ਪੈ ਗਈ🙈..!!
Mukki reejh tamanna koi rakhne di
Khuab udde asmani mere dhool ban ke..!!
Baki reha na kuj mere andar hun bas
Teri yaad seene khubh gayi e sool ban ke..!!
ਮੁੱਕੀ ਰੀਝ ਤਮੰਨਾ ਕੋਈ ਰੱਖਣੇ ਦੀ
ਖ਼ੁਆਬ ਉੱਡੇ ਅਸਮਾਨੀਂ ਮੇਰੇ ਧੂਲ ਬਣ ਕੇ..!!
ਬਾਕੀ ਰਿਹਾ ਨਾ ਕੁਝ ਮੇਰੇ ਅੰਦਰ ਹੁਣ ਬਸ
ਤੇਰੀ ਯਾਦ ਸੀਨੇ ਖੁੱਭ ਗਈ ਏ ਸੂਲ ਬਣ ਕੇ..!!