
Ohda bolna koi mithde shand varga..!!
Ohda hassna gulab diyan pattiya jiwe
Ohda mukhda sohna sohne chand varga..!!
Saukhi Na jani zindagi aashiqa di || Punjabi shayari
Saukhi Na jani zindagi ashiqa di
Sool nalo tikhiyan ne rahwaa ishq diya
Dekhi enna v na ho jawi pagl kise layi
Zinda maar mukondiyan ne sazawan ishq diya
Par Reh nhi hunda dil utar hi janda e rooh takk
Dekh dekh haseen adawan ishq diya
Chal dila mereya othe tur challiye
Jithe vagdiyan hon hwawan ishq diya
ਸੌਖੀ ਨਾ ਜਾਣੀ ਜ਼ਿੰਦਗੀ ਆਸ਼ਿਕਾਂ ਦੀ
ਸੂਲ ਨਾਲੋਂ ਤਿੱਖੀਆਂ ਨੇ ਰਾਹਵਾਂ ਇਸ਼ਕ ਦੀਆਂ
ਦੇਖੀਂ ਇੰਨਾ ਵੀ ਨਾ ਹੋ ਜਾਵੀਂ ਪਾਗਲ ਕਿਸੇ ਲਈ
ਜ਼ਿੰਦਾ ਮਾਰ ਮੁਕਾਉਂਦੀਆਂ ਨੇ ਸਜ਼ਾਵਾਂ ਇਸ਼ਕ ਦੀਆਂ
ਪਰ ਰਹਿ ਨਹੀਂ ਹੁੰਦਾ ਦਿਲ ਉਤਰ ਹੀ ਜਾਂਦਾ ਏ ਰੂਹ ਤੱਕ
ਦੇਖ ਦੇਖ ਹਸੀਨ ਅਦਾਵਾਂ ਇਸ਼ਕ ਦੀਆਂ
ਚੱਲ ਦਿਲਾ ਮੇਰਿਆ ਓਥੇ ਤੁਰ ਚੱਲੀਏ
ਜਿੱਥੇ ਵਗਦੀਆਂ ਹੋਣ ਹਵਾਵਾਂ ਇਸ਼ਕ ਦੀਆਂ