Best Punjabi - Hindi Love Poems, Sad Poems, Shayari and English Status
Bapu punjabi shayari
✨ਅੱਖਾਂ ‘ਚ ਹੰਝੂ 💧ਕਦੇ ਆਉਣ ਨੀ ਦਿੰਦਾ✨..
✨ਖੁਦ ਭਾਵੇ ਰੋ ਲਵੇ,ਪਰ ਸਾਨੂੰ ਰੋਣ ਨੀ ਦਿੰਦਾ✨..
✨ਨਿੱਕੇ ਹੁੰਦਿਆ ਤੋਂ ਜੋ ਸਾਨੂੰ ਮੋਢੇ ਚੱਕ ਕੇ ਲਾਡ ਲਡਾਉਂਦਾ ਏ✨..
✨ਨਿੱਕੇ ਹੋਣ ਜਾਂ ਵੱਡੇ,ਬਾਪੂ ਸਾਰੇ ਸ਼ੌਕ ਪੁਗਾਉਂਦਾ ਏ✨..
Title: Bapu punjabi shayari
Je ajh asi tutte || Broken 💔 Punjabi shayari
Je ajh asi tutte aa kal tu v tutte ga
judheya tae v ni rehna
jehde pichhe mera dil todheyaa e
kal ohne v tere injh ee todhna e
eh koi meri bd-duaa nahi
duniya-daari di fitrat ee eho e
ਜੇ ਅੱਜ ਅਸੀਂ ਟੁਟੇ ਆ ਕੱਲ ਤੂੰ ਵੀ ਟੁੱਟੇ ਗਾ,
ਜੁੜਿਆ ਤੈਂ ਵੀ ਨੀ ਰਿਹਣਾ,
ਜਿਹਦੇ ਪਿਛੇ ਮੇਰਾ 💔 ਦਿਲ ਤੋੜਿਆ ਏ,
ਕੱਲ ਉਹਨੇ ਵੀ ਤੇਰੇ ਇਂਝ ਇ ਤੋੜਨਾ ਏ,
ਇਹ ਕੋਈ ਮੇਰੀ ਬਦਦੂਆ ਨਹੀਂ,
ਦੁਨੀਆਦਾਰੀ ਦੀ ਫਿਤਰਤ ਇ ਇਹੋ ਏ ।