Enjoy Every Movement of life!
Tere naina de samundar ch
dil mera gote khaanda reha
nazdeek si kinara fir v
jaan bujh dub jaanda reha
ਤੇਰੇ ਨੈਣਾ ਦੇ ਸਮੁੰਦਰ ‘ਚ
ਦਿਲ ਮੇਰਾ ਗੋਤੇ ਖਾਂਦਾ ਰਿਹਾ
ਨਜਦੀਕ ਸੀ ਕਿਨਾਰਾ ਫਿਰ ਵੀ,,
ਜਾਣ ਬੁੱਝ ਡੁੱਬ ਜਾਂਦਾ ਰਿਹਾ
Jitt ke pyar mein tera sajjna
Eh dil tere ton haar deyan..!!
Zind nu la ke lekhe ishq de
Dil kare tere ton vaar deyan..!!
ਜਿੱਤ ਕੇ ਪਿਆਰ ਮੈਂ ਤੇਰਾ ਸੱਜਣਾ
ਇਹ ਦਿਲ ਤੇਰੇ ਤੋਂ ਹਾਰ ਦਿਆਂ..!!
ਜ਼ਿੰਦ ਨੂੰ ਲਾ ਕੇ ਲੇਖੇ ਇਸ਼ਕ ਦੇ
ਦਿਲ ਕਰੇ ਤੇਰੇ ਤੋਂ ਵਾਰ ਦਿਆਂ..!!