
Ohnu pyar bahla Jada e..!!
Enjoy Every Movement of life!

Oh Sajjan pyare lagde ne😘
Sanu apna bna leya 😍keh gaye ne..!!
Oh hassde 😊hoye zindagi ch aaye c😇
Te dil ❤️sada sathon le gaye ne🤷..!!
ਉਹ ਸੱਜਣ ਪਿਆਰੇ ਲੱਗਦੇ ਨੇ😘
ਸਾਨੂੰ ਆਪਣਾ ਬਣਾ ਲਿਆ😍 ਕਹਿ ਗਏ ਨੇ..!!
ਉਹ ਹੱਸਦੇ ਹੋਏ😊 ਜ਼ਿੰਦਗੀ ‘ਚ ਆਏ ਸੀ😇
ਤੇ ਦਿਲ❤️ ਸਾਡਾ ਸਾਥੋਂ ਲੈ ਗਏ ਨੇ🤷..!!
JO me haa, jado me tainu odaa di pasand hi nahi
taa fir me tere lai khud nu kyu badlaa?
ਜੋ ਮੈਂ ਹਾਂ , ਜਦੋਂ ਮੈਂ ਤੈਨੂੰ ਓਦਾ ਦੀ ਪਸੰਦ ਈ ਨਈ
ਤਾਂ ਫਿਰ ਮੈਂ ਤੇਰੇ ਲਈ ਖੁਦ ਨੂੰ ਕਿੳ ਬਦਲਾ?