Asi bhawe kinni hi gareebi vich pale hoiye
par saade maa peo bhudape vich ameer hone chahide han
eh saddi jimmewari hai..
ਅਸੀਂ ਭਾਵੇਂ ਕਿੰਨੀ ਵੀ ਗਰੀਬੀ ਵਿੱਚ ਪਲੇ ਹੋਈਏ
ਪਰ ਸਾਡੇ ਮਾਂ-ਪਿਓ ਬੁਢਾਪੇ ਵਿੱਚ ਅਮੀਰ ਹੋਣੇ ਚਾਹੀਦੇ ਹਨ
ਇਹ ਸਾਡੀ ਜਿੰਮੇਵਾਰੀ ਹੈ। ..ਹਰਸ✍️
Vasta rkhiye na ese lokan naal..
Musibat pen te Jo shdd jaye te naal na arhe..!!
Vasta rkhiye ese ikko sache yaar naal..
Lod pen te Jo hikk taan naal khrhe..!!
ਵਾਸਤਾ ਰੱਖੀਏ ਨਾ ਐਸੇ ਲੋਕਾਂ ਨਾਲ
ਮੁਸੀਬਤ ਪੈਣ ਤੇ ਜੋ ਛੱਡ ਜਾਏ ਤੇ ਨਾਲ ਨਾ ਅੜੇ..!!
ਵਾਸਤਾ ਰੱਖੀਏ ਐਸੇ ਇੱਕੋ ਸੱਚੇ ਯਾਰ ਨਾਲ
ਲੋੜ ਪੈਣ ਤੇ ਜੋ ਹਿੱਕ ਤਾਣ ਨਾਲ ਖੜ੍ਹੇ..!!