Best Punjabi - Hindi Love Poems, Sad Poems, Shayari and English Status
ik chechra jo bachpan to || love shayari
ਇੱਕ ਚਿਹਰਾ ਜੋ ਬਚਪਨ ਤੋਂ
ਮੇਰੇ ਦਿਲ ਵਿੱਚ ਵਸਿਆ ਏ
ਇੱਕ ਚਿਹਰਾ ਜਿਸ ਨੇ ਪਿਆਰ ਸ਼ਬਦ ਦਾ
ਮਤਲਬ ਦੱਸਿਆ ਏ
ਇੱਕ ਚਿਹਰਾ ਜੋ ਦੁੱਖ ਵਿੱਚ ਵੀ ਨਾਲ ਮੇਰੇ
ਤੇ ਮੇਰੀ ਖੁਸ਼ੀ ਵਿੱਚ ਵੀ ਹੱਸਿਆ ਏ
ਇੱਕ ਚਿਹਰਾ ਜਿਸਨੇ ਮਰ ਚੱਲੇ
ਭਾਈ ਰੂਪੇ ਵਾਲੇ ਨੂੰ ਜਿਉਦਾ ਰੱਖਿਆ ਏ
Title: ik chechra jo bachpan to || love shayari
kirdaar bahot ne🥱💯 || life shayari
Dilla duniya to bach ji
ethe bnde turdi firdi mot ne🤨
bnde da chahra eko howe
pr under kirdaar bohat ne..💯✅
ਦਿਲਾ ਦੁਨਿਯਾ ਤੋ ਬਾਚ ਜੀ
ਏਥੇ ਬੰਦੇ ਟੁਰਦੀ-ਫਿਰਦੀ ਮੌਤ ਨੇ🤐
ਬੰਦੇ ਦਾ ਚੇਹਰਾ ਇਕੋ ਹੋਵੇ
ਪਰ ਅਂਦਰ ਕਿਰਦਾਰ ਬੋਤ ਨੇ..🥱💯
~~~~ Plbwala®️✓✓✓✓
