ਬਹੁਤਾਂ ਸਿਆਣਾਂ ਤਾਂ ਨਹੀਂ ਮੈਂ
ਪਰ ਗ਼ਲਤ ਸਹੀ ਦਾ ਮਤਲਬ ਜਾਣਦਾ ਹਾਂ
ਗਲਤੀਆਂ ਤੇਰੀ ਤੇ ਮੇਰੀ ਵੀ ਕੁਝ ਸੀ
ਮੈਂ ਸਿਰਫ ਤੈਨੂੰ ਤਾਂ ਕਿਹਾ ਨੀ
ਮੈਂ ਆਪਣੀ ਗ਼ਲਤੀਆਂ ਨੂੰ ਵੀ ਤਾਂ ਮਾਣਦਾ ਹਾਂ
ਮੈਨੂੰ ਸਭ ਪਤਾ ਐਂ ਕੋਣ ਕਿਥੇ ਤੇ ਕੇਹੜੀ ਗੱਲ ਤੇ ਬਦਲਿਆਂ
ਮੈਂ ਐਹ ਖੇਡ ਦਿਮਾਗਾਂ ਦਾ ਤੇ ਚਲਾਕੀਆਂ ਲੋਕਾਂ ਦੀ ਬਾਖੁਬੀ ਜਾਣਦਾ ਹਾਂ
ਸਿਰਫ਼ ਤੇਰਾਂ ਕਸੂਰ ਨਹੀਂ ਦੱਸਦਾ ਮੈਂ
ਮੈਂ ਗ਼ਲਤ ਸਹੀ ਦਾ ਮਤਲਬ ਬਾਖੁਬੀ ਜਾਣਦਾ ਹਾਂ
ਹਾ ਹੋਈ ਹੋਣੀ ਕੋਈ ਗਲਤੀ ਮੇਰੇ ਤੋਂ ਵੀ
ਪਰ ਏਹਣੀ ਛੋਟੀ ਗੱਲ ਤੇ ਛਡਿਆ ਜਾਵੇ ਕਿਸੇ ਨੂੰ
ਐਹ ਸਹੀ ਨਹੀਂ ਐਹਣਾ ਤਾਂ ਮੈਂ ਜਾਣਦਾ ਹਾਂ
—ਗੁਰੂ ਗਾਬਾ 🌷
Koi Ajeha sheesha v bna de rabba
jis vich
insaan da chehra na
usda kirdaar dise
ਕੋਈ ਅਜਿਹਾ ਸ਼ੀਸ਼ਾ ਵੀ ਬਣਾ ਦੇ ਰੱਬਾ
ਜਿਸ ਵਿੱਚ
ਇਨਸਾਨ ਦਾ ਚਹਿਰਾ ਨਾ
ਉਸਦਾ ਕਿਰਦਾਰ ਦਿਸੇ