Enjoy Every Movement of life!
Kise bewafai lai
na raho udas apni zindagi vich
oh khush hauna a tuhadi zindagi ujaadh k
apni zindagi vich
ਕਿਸੇ ਬੇਵਫਾ ਲਈ
ਨਾ ਰਹੋ ਉਦਾਸ ਅਪਣੀ ਜ਼ਿੰਦਗੀ ਵਿੱਚ
ਓ ਖੁਸ਼ ਹੋਣਾ ਆ ਤੁਹਾਡੀ ਜ਼ਿੰਦਗੀ ਉਜਾੜ ਕੇ
ਆਪਣੀ ਜ਼ਿੰਦਗੀ ਵਿੱਚ
ਛੁਟੀਆਂ ਸਾਥ ਤੇਰਾ ਇਦਾਂ
ਜਿਵੇਂ ਰੇਤ ਹਤ ਤੋਂ ਫਿਸਲ ਦੀ ਐ
ਬੇਫਿਕਰੇ ਆਜਾ ਹੁਣ
ਸਾਡੀ ਜਾਨ ਨਿਕਲ਼ਦੀ ਐ
ਜਿਨ ਦੀ ਕੋਈ ਉਮੀਦ ਨਹੀਂ
ਮੈਂ ਤਾਂ ਕਦੋਂ ਦਾ ਮਰ ਜਾਣਾ ਸੀ
ਪਰ ਅਖਾਂ ਮੇਰੀ ਤੇਨੂੰ ਦੇਖਣ ਦੀ ਕਰ ਉਮਿਦ ਬੈਠੀਂ ਐ
ਪਤਾ ਨਹੀਂ ਕਿਉਂ ਲੋਕ ਆਪਣੀ ਆਦਤ ਪਾ ਕੇ
ਜਿੰਦਗੀ ਚੋ ਆਪ ਕਿਉਂ ਚਲੇਂ ਜਾਂਦੇ ਨੇ
ਸਾਥੋਂ ਨੀ ਹੁੰਦਾ ਐਹ
ਦੇਖ ਕਿਸੇ ਨੂੰ ਦੁਖ ਚ ਸਾਡੀ ਜਾਨ ਨਿਕਲ਼ਦੀ ਐ
—ਗੁਰੂ ਗਾਬਾ 🌷
