Best Punjabi - Hindi Love Poems, Sad Poems, Shayari and English Status
Aadat pa layi e || true line shayari || Punjabi status
Tadap ne jo dukh jarne sikhaye
Vakif hoye haan ishqi marzan ton..!!
Aadat pa lyi e sab sehne di
Bekhauf ho gaye haan ishq de dardan ton..!!
ਤੜਪ ਨੇ ਜੋ ਦੁੱਖ ਜਰਨੇ ਸਿਖਾਏ
ਵਾਕਿਫ਼ ਹੋਏ ਹਾਂ ਇਸ਼ਕੀ ਮਰਜ਼ਾਂ ਤੋਂ..!!
ਆਦਤ ਪਾ ਲਈ ਹੈ ਸਭ ਸਹਿਣੇ ਦੀ
ਬੇਖੌਫ਼ ਹੋ ਗਏ ਹਾਂ ਇਸ਼ਕ ਦੇ ਦਰਦਾਂ ਤੋਂ..!!
Title: Aadat pa layi e || true line shayari || Punjabi status
Kise lai kise time || zindagi status
Zindagi ne ik gal taan sikha diti
tusi kise lai kise time khaas ho sakde ho
par har samhe nahi
ਜ਼ਿੰਦਗੀ ਨੇ ਇਕ ਗੱਲ ਤਾਂ ਸਿਖਾ ਦਿੱਤੀ
ਤੁਸੀਂ ਕਿਸੇ ਲਈ ਕਿਸੇ ਟਾਇਮ ਖਾਸ ਹੋ ਸਕਦੇ ਹੋ
ਪਰ ਹਰ ਸਮ੍ਹੇ ਨਹੀ

