Best Punjabi - Hindi Love Poems, Sad Poems, Shayari and English Status
Tu sabna ton vadh ke menu || true love Punjabi status
Tu sabna ton vadh ke e menu sajjna😘
Menu jaan❤️ naalo vadh moh aawe tera😍..!!
Tere sajde ch jhuka mein🙇♀️ rab man tenu🙏
Tu mohobbat meri 😘tu ishq e mera🔥..!!
ਤੂੰ ਸਭਨਾ ਤੋਂ ਵੱਧ ਕੇ ਏ ਮੈਨੂੰ ਸੱਜਣਾ😘
ਮੈਨੂੰ ਜਾਨ❤️ ਨਾਲੋਂ ਵੱਧ ਮੋਹ ਆਵੇ ਤੇਰਾ😍..!!
ਤੇਰੇ ਸਜਦੇ ‘ਚ ਝੁਕਾਂ ਮੈਂ🙇♀️ ਰੱਬ ਮੰਨ ਤੈਨੂੰ🙏
ਤੂੰ ਮੋਹੁੱਬਤ ਮੇਰੀ 😘ਤੂੰ ਇਸ਼ਕ ਏ ਮੇਰਾ🔥..!!
Title: Tu sabna ton vadh ke menu || true love Punjabi status
Jhukiyaa nazraa das gyaa || punjabi shayari
ਝੁਕਿਆ ਨਜ਼ਰਾਂ ਦੱਸ ਗਿਆ ਓਸਦੀ
ਕੀ ਵਕਤ ਆ ਗਿਆ ਏ ਬਿਛੜਨੇ ਦਾ
ਦਿਤਿਆਂ ਨਿਸ਼ਾਨੀਆਂ ਮੋੜ ਦਈ ਸਾਰੀ
ਵਕ਼ਤ ਆ ਗਿਆ ਏ ਲਗਦਾ ਦਿਲ ਤੋੜਨੇ ਦਾ
ਨਾ ਰਿਸ਼ਤਾ ਕੋਈ ਨਾ ਇੱਕ ਦੁਜੇ ਤੋਂ ਹੁਣ ਕੋਈ ਕੰਮ ਹੋਣਾ
ਹੁਣ ਬੱਸ ਹਰ ਸ਼ਾਮ ਅਖਾਂ ਵਿਚ ਹੰਜੂ ਤੇ
ਮਹਿਫਲਾਂ ਵਿੱਚ ਬੱਸ ਓਹਦਾ ਹੀ ਨਾਂਮ ਹੋਣਾ
ਭੁਲਾ ਦੇਣਾ ਓਹਣੇ ਬੱਸ ਕੁਝ ਪਲਾਂ ਵਿੱਚ ਅੱਸੀਂ ਕੇਹੜਾ ਓਹਨੂੰ ਯਾਦ ਰੱਖਾਂਗੇ
ਹਰ ਵੇਲੇ ਓਹਨੂੰ ਯਾਦ ਕਰੀਏ ਸਾਨੂੰ ਕੁਝ ਹੋਰ ਵੀ ਤਾਂ ਕਾਂਮ ਹੋਣਾ
—ਗੁਰੂ ਗਾਬਾ 🌷