Mainu yakeen c aapne pathar dil hon te par
ik hanju duleyaa te mera veham khur gyaਮੈਨੂੰ ਯਕੀਨ ਸੀ ਆਪਣੇ ਪਥਰ ਦਿਲ ਹੋਣ ਤੇ ਪਰ
ਇਕ ਹੰਝੂ ਡੁੱਲਿਆ ਤੇ ਮੇਰਾ ਵਹਿਮ ਖੁਰ ਗਿਆ
Mainu yakeen c aapne pathar dil hon te par
ik hanju duleyaa te mera veham khur gyaਮੈਨੂੰ ਯਕੀਨ ਸੀ ਆਪਣੇ ਪਥਰ ਦਿਲ ਹੋਣ ਤੇ ਪਰ
ਇਕ ਹੰਝੂ ਡੁੱਲਿਆ ਤੇ ਮੇਰਾ ਵਹਿਮ ਖੁਰ ਗਿਆ
Laambhu saadhe seene de vich,
bal bal uthde haawan naal eh nirali agh na bhujhdi,
yaaro thandiyaan shaawan naal
ਲਾਂਭੂ ਸਾਡੇ ਸੀਨੇ ਵਿੱਚ ਬਲ ਬਲ ਉਠਦੇ ਹਾਵਾਂ ਨਾਲ
ਇਹ ਨਿਰਾਲੀ ਅੱਗ ਨਾ ਬੁੱਝਦੀ ਯਾਰੋ ਠੰਡੀਆਂ ਛਾਂਵਾ ਨਾਲ
Only Gurumukhi Punjabi Shayari
Tere darda nu hass sehna sikh leya
Peedhan de daur vicho langhe hoye haan🤗..!!
Sadi khushi gam tere naal vassan sajjna
Asi tereyan ranga de vich range hoye haan❤️..!!
ਤੇਰੇ ਦਰਦਾਂ ਨੂੰ ਹੱਸ ਸਹਿਣਾ ਸਿੱਖ ਲਿਆ
ਪੀੜਾਂ ਦੇ ਦੌਰ ਵਿੱਚੋਂ ਲੰਘੇ ਹੋਏ ਹਾਂ🤗..!!
ਸਾਡੀ ਖੁਸ਼ੀ ਗਮ ਤੇਰੇ ਨਾਲ ਵੱਸਣ ਸੱਜਣਾ
ਅਸੀਂ ਤੇਰਿਆਂ ਰੰਗਾਂ ਦੇ ਵਿੱਚ ਰੰਗੇ ਹੋਏ ਹਾਂ❤️..!!