Enjoy Every Movement of life!
Kayal haan tere husan de
Unjh surtan van- suwanniyan ne..!!
Sanu jakdeya ehne ishq ch e
Sade pairi janzeeran banniyan ne..!!
ਕਾਇਲ ਹਾਂ ਤੇਰੇ ਹੁਸਨ ਦੇ
ਉਂਝ ਸੂਰਤਾਂ ਵੰਨ-ਸੁਵੰਨੀਆਂ ਨੇ..!!
ਸਾਨੂੰ ਜਕੜਿਆ ਇਹਨੇ ਇਸ਼ਕ ‘ਚ ਏ
ਸਾਡੇ ਪੈਰੀਂ ਜੰਜ਼ੀਰਾਂ ਬੰਨ੍ਹੀਆਂ ਨੇ..!!
ਤੂੰ ਤਾਂ ਏ ਮੇਰੇ ਦਿਲ ਦੀ ਰਾਣੀ
ਤੇਰੇ ਨਾਲ ਏ ਕੋਈ ਸਾਂਝ ਪੁਰਾਣੀ
ਤੂੰ ਏ ਮੇਰੀ ਰੂਹ ਦੀ ਹਾਣੀ
ਪਿਆਸੇ ਲਈ ਜਿਵੇਂ ਹੁੰਦਾ ਪਾਣੀ
ਪਿਆਰ ਤੇਰੇ ਕਰਕੇ ਸਾਹ ਨੇ ਚੱਲਦੇ
ਤੇਰੇ ਬਿਨ ਲੱਗੇ ਖਤਮ ਕਹਾਣੀ ਏ
ਪ੍ਰੀਤ ਤੇਰੇ ਸਾਥ ਨਾਲ ਫਿਕਰ ਨੀ ਕੋਈ
ਨਹੀ ਤਾਂ ਗੁਰਲਾਲ ਭਾਈ ਰੂਪੇ ਦੀ ਲੱਗੇ ਉੱਲਝੀ ਤਾਣੀ ਏ
