Well done is better than well said
Damdaar irade kdi kamzor nhio painde
Kiti hoyi mehnat nu kade chor nhio painde 🌼
ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ
ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ🌼
G Karda
teriyaan yaada di tapdi ret vich tur jawan
har kadam kadam vich maas chhilawan
te naina de loone piniyaan vich khur jawan
ਜੀ ਕਰਦਾ ਤੇਰੀਆਂ ਯਾਦਾਂ ਦੀ ਤੱਪਦੀ ਰੇਤ ਵਿੱਚ ਮੈਂ ਤੁਰ ਜਾਵਾਂ
ਹਰ ਕਦਮ ਕਦਮ ਤੇ ਮਾਸ ਛਿਲਾਵਾਂ
ਤੇ ਨੈਣਾਂ ਦੇ ਲੂਣੇ ਪਾਣੀਆਂ ਵਿੱਚ ਖੁਰ ਜਾਵਾਂ