Dil nu laggiyan loda ne..!!
Mere kamle jhalle dil nu sajjna
Tere pyar diyan hi thoda ne..!!
Sacha Pyaar Na Yaara Paa Lavi,
Sukh Chain Sab Tera Lutt Jauga,
Vich Pyar De Jad Tenu Chott Laggu,
Khuli Hawa Wich V Dum Tera Ghut Jauga…💔
ਸੱਚਾ ਪਿਆਰ ਨਾ ਯਾਰਾ ਪਾ ਲਵੀਂ
ਸੁੱਖ ਚੈਨ ਸਭ ਤੇਰਾ ਲੁੱਟ ਜਾਊਗਾ
ਵਿੱਚ ਪਿਆਰ ਦੇ ਜਦ ਤੈਨੂੰ ਚੋਟ ਲੱਗੂ
ਖੁੱਲ੍ਹੀ ਹਵਾ ਵਿੱਚ ਵੀ ਦਮ ਤੇਰਾ ਘੁੱਟ ਜਾਊਗਾ…💔
Mein tere lekha ch ni likheya Jana🙂
Menu pta ohde man ch metho nhi vasseya Jana🙌
Badi adhbut jehi chaal chali e dil ne😓
Mohobbat vi ohnu Kari betha❤
Jihnu kade dasseya nhi jana😶
ਮੈਂ ਤੇਰੇ ਲੇਖਾਂ ਚ ਨੀ ਲਿਖਿਆ ਜਾਣਾ🙂
ਮੈਨੂੰ ਪਤਾ ਓਹਦੇ ਮਨ ਚ ਮੈਥੌ ਨੀ ਵੱਸਿਆ ਜਾਣਾ🙌
ਬੜੀ ਅਦਬੁੱਤ ਜਿਹੀ ਚਾਲ ਚਲੀ ਏ ਦਿਲ ਨੇ😓
ਮਹੌਬਤ ਵੀ ਉਹਨੂੰ ਕਰੀ ਬੈਠਾ❤
ਜਿਹਨੂੰ ਕਦੇ ਦੱਸਿਆ ਨੀ ਜਾਣਾ😶