tere to sikhiyaa si pyar karna
kise nu khon ton kinjh darna
ਤੇਰੇ ਤੋਂ ਸਿੱਖਿਆ ਸੀ ਪਿਆਰ ਕਰਨਾ
ਕਿਸੇ ਨੂੰ ਖੌਣ ਤੋਂ ਕਿੰਝ ਡਰਨਾ
Enjoy Every Movement of life!
tere to sikhiyaa si pyar karna
kise nu khon ton kinjh darna
ਤੇਰੇ ਤੋਂ ਸਿੱਖਿਆ ਸੀ ਪਿਆਰ ਕਰਨਾ
ਕਿਸੇ ਨੂੰ ਖੌਣ ਤੋਂ ਕਿੰਝ ਡਰਨਾ
Khabran lai leya kar sajjna
Khaure dil Eda hi thar jawe❤️..!!
Sohal fullan jehi kudi kite
Intezaar tere ch na mar jawe🙈..!!
ਖਬਰਾਂ ਲੈ ਲਿਆ ਕਰ ਸੱਜਣਾ
ਖੌਰੇ ਦਿਲ ਏਦਾਂ ਹੀ ਠਰ ਜਾਵੇ❤️..!!
ਸੋਹਲ ਫੁੱਲਾਂ ਜਿਹੀ ਕੁੜੀ ਕਿਤੇ
ਇੰਤਜ਼ਾਰ ਤੇਰੇ ‘ਚ ਨਾ ਮਰ ਜਾਵੇ🙈..!!
