Be True, Be Wild, Be Happy
Rabb ton fariyaad karaa teri khushiyaa lai
har pal yaad karaa bina supne vekhiyaa
pata ni kamleyaa tu ki chahunda aa
me apniyaa khushiyaa v kurbaan kara tere lai
ਰੱਬ ਤੋ ਫਰਿਆਦ ਕਰਾਂ ਤੇਰੀ ਖੁਸ਼ੀਆਂ ਲਈ,
ਹਰ ਪਲ ਯਾਦ ਕਰਾਂ ਬਿਨਾ ਸੁਪਨੇ ਵੇਖਿਆਂ …
ਪਤਾ ਨੀ ਕਮਲਿਆਂ ਤੂੰ ਕੀ ਚਾਹੁੰਦਾ ਆ
ਮੈ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰਾਂ ਤੇਰੇ ਲਈ…
waqt maadha lok maadhe
chal rahe halaat maadhe
safar fizool eh zindagi da
yaar yaar nu apne apne aa nu maare
ਵਕਤ ਮਾੜਾ ਲੋਕ ਮਾੜੇ
ਚਲ ਰਹੇ ਹਲਾਤ ਮਾੜੇ
ਸਫ਼ਰ ਫਿਜ਼ੂਲ ਏਹ ਜ਼ਿੰਦਗੀ ਦਾ
ਯਾਰ ਯਾਰ ਨੂੰ ਆਪਣੇ ਆਪਣੇਂ ਆ ਨੂੰ ਮਾਰੇ
—ਗੁਰੂ ਗਾਬਾ 🌷