pyaar mohhabat toh dur a sajna
Kyoki barbadi de raah chalna sanu manjur ni.
pyaar mohhabat toh dur a sajna
Kyoki barbadi de raah chalna sanu manjur ni.
Menu tere jeha tu iklota hi e
Ikk tu rahe kol nahio lod sab di..!!
Tere jeha yaar milaya ohne reham kar k
Khide mathe sawikar kara daat rabb di..!!
ਮੈਨੂੰ ਤੇਰੇ ਜਿਹਾ ਤੂੰ ਇਕਲੌਤਾ ਹੀ ਏ
ਇੱਕ ਤੂੰ ਰਹੇ ਕੋਲ ਨਹੀਂਓ ਲੋੜ ਸਭ ਦੀ..!!
ਤੇਰੇ ਜਿਹਾ ਯਾਰ ਮਿਲਾਇਆ ਓਹਨੇ ਰਹਿਮ ਕਰ ਕੇ
ਖਿੜੇ ਮੱਥੇ ਸਵੀਕਾਰ ਕਰਾਂ ਦਾਤ ਰੱਬ ਦੀ..!!
Udaas hoye dil nu
Ohdi yaad ch roye dil nu
Koi Ki te kive smjhawe..!!
ਉਦਾਸ ਹੋਏ ਦਿਲ ਨੂੰ
ਓਹਦੀ ਯਾਦ ‘ਚ ਰੋਏ ਦਿਲ ਨੂੰ
ਕੋਈ ਕੀ ਤੇ ਕਿਵੇਂ ਸਮਝਾਵੇ..!!