Pyaar tan jive ek surg hai
j dard deve tan
es ton bairra na koi narak
ਪਿਆਰ ਤਾਂ ਇਕ ਸੁਰਗ ਹੈ
ਜੇ ਦਰਦ ਦੇਵੇ ਤਾਂ
ਇਸ ਤੋਂ ਭੈੜਾ ਨਾ ਕੋਈ ਨਰਕ
Pyaar tan jive ek surg hai
j dard deve tan
es ton bairra na koi narak
ਪਿਆਰ ਤਾਂ ਇਕ ਸੁਰਗ ਹੈ
ਜੇ ਦਰਦ ਦੇਵੇ ਤਾਂ
ਇਸ ਤੋਂ ਭੈੜਾ ਨਾ ਕੋਈ ਨਰਕ
Khabran lai leya kar sajjna
Khaure dil Eda hi thar jawe❤️..!!
Sohal fullan jehi kudi kite
Intezaar tere ch na mar jawe🙈..!!
ਖਬਰਾਂ ਲੈ ਲਿਆ ਕਰ ਸੱਜਣਾ
ਖੌਰੇ ਦਿਲ ਏਦਾਂ ਹੀ ਠਰ ਜਾਵੇ❤️..!!
ਸੋਹਲ ਫੁੱਲਾਂ ਜਿਹੀ ਕੁੜੀ ਕਿਤੇ
ਇੰਤਜ਼ਾਰ ਤੇਰੇ ‘ਚ ਨਾ ਮਰ ਜਾਵੇ🙈..!!
Kyi begane apneya to Jada karde hunde ne te
Kyi apne eda de vi hunde ne jo beganeya duara kita vekh vi sarhde hunde ne🙏
ਕਈ ਬੇਗਾਨੇ ਆਪਣੀਆ ਤੋਂ ਜਿਆਦਾ ਕਰਦੇ ਹੁੰਦੇ ਨੇ ਤੇ
ਕਈ ਆਪਣੇ ਏਦਾ ਦੇ ਵੀ ਹੁੰਦੇ ਜੋ ਬੇਗਾਨਿਆ ਦੁਆਰਾ ਕੀਤਾ ਵੇਖ ਵੀ ਸੜਦੇ ਹੁੰਦੇ ਨੇ 🙏