
Kise nu na miln de umeed ch ve chunde rhna
Asli pyar hai….🧿❤️
Enjoy Every Movement of life!

Shera de garoor bas sher saanbhde
naa jachde style saadhe kise hor nu
#ਸ਼ੇਰਾ🦁 _ਦੇ_ ਗਰੂਰ🙏_ ਬਸ _ਸ਼ੇਰ🦁 _ਸਾਂਭਦੇ👍
_ਨਾਂ _ਜੱਚਦੇ❌ #STyLeee🤘 _ਸਾਡੇ_ਕਿਸੇ_👦👧 ਹੋਰ_ ਨੂੰ❌…..💪💪
Eh mohobbat vassdi ohni dili
Jo ibadat rab vang karda howe..!!
Jithe lod na reh jawe duniya di
Dil ikk utte hi marda howe.!!
ਇਹ ਮੋਹੁੱਬਤ ਵੱਸਦੀ ਉਹਨੀਂ ਦਿਲੀਂ
ਜੋ ਇਬਾਦਤ ਰੱਬ ਵਾਂਗ ਕਰਦਾ ਹੋਵੇ..!!
ਜਿੱਥੇ ਲੋੜ ਨਾ ਰਹਿ ਜਾਵੇ ਦੁਨੀਆਂ ਦੀ
ਦਿਲ ਇੱਕ ਉੱਤੇ ਹੀ ਮਰਦਾ ਹੋਵੇ..!!