Mein pyar behisaab kar baitha ohnu
Bhawein ohde layi mein ohda sirf dost haan❤
ਮੈਂ ਪਿਆਰ ਬੇਹਿਸਾਬ ਕਰ ਬੈਠਾ ਉਹਨੂੰ
ਭਾਂਵੇਂ ਉਹਦੇ ਲਈ ਮੈਂ ਉਹਦਾ ਸਿਰਫ ਦੋਸਤ ਹਾਂ❤
Mein pyar behisaab kar baitha ohnu
Bhawein ohde layi mein ohda sirf dost haan❤
ਮੈਂ ਪਿਆਰ ਬੇਹਿਸਾਬ ਕਰ ਬੈਠਾ ਉਹਨੂੰ
ਭਾਂਵੇਂ ਉਹਦੇ ਲਈ ਮੈਂ ਉਹਦਾ ਸਿਰਫ ਦੋਸਤ ਹਾਂ❤
Eh hassde vassde chehre nu
Kyu evein gama vich payiye ji..!!
Jo zind pehla hi rabb de lekhe
Ohnu jagg de lekhe kyu layiye ji..!!
ਇਹ ਹੱਸਦੇ ਵੱਸਦੇ ਚਿਹਰਿਆਂ ਨੂੰ
ਕਿਉਂ ਐਵੇਂ ਗਮਾਂ ਵਿੱਚ ਪਾਈਏ ਜੀ..!!
ਜੋ ਜ਼ਿੰਦ ਪਹਿਲਾਂ ਹੀ ਰੱਬ ਦੇ ਲੇਖੇ
ਉਹਨੂੰ ਜੱਗ ਦੇ ਲੇਖੇ ਕਿਉਂ ਲਾਈਏ ਜੀ..!!
Me us sakhash nu dil ch wsaa baithi
Jinu rabb ne mere hathaan diyaa leekaan ch likhiyaa hi nai
ਮੈਂ ਉਸ ਸ਼ਖਸ ਨੂੰ ਦਿਲ ਚ ਵਸਾ ਬੈਠੀ ,
ਜਿਨੂੰ ਰੱਬ ਨੇ ਮੇਰੇ ਹੱਥਾ ਦੀਆ ਲੀਕਾਂ ਚ ਲਿਖਿਆ ਹੀ ਨਈਂ