Skip to content

Pyar da marna😐🤒 || love shayari ghaint

Dilla halat kharab💘 hogi Aa
menu loki kahan bechara Aa😑
meri shakal  to hisab na lai
me ta pyar da mara Aa…💔💯

ਦਿਲਾ ਹਾਲਤ ਖਰਾਬ ਹੋਗੀ ਆ
ਮੈਨੁ ਲੋਕੀ ਕਹਂ ਬੇਚਾਰਾ ਆ 🥱😪
ਮੇਰੀ ਸ਼੍ਕਲ ਤੋ ਹਿਸਾਬ ਨਾ ਲਾਈ
ਮੈ ਤਾ ਪ੍ਯਾਰ ਦਾ ਮਾਰਾ ਆ..💔💯

~~~~ Plbwala®️✓✓✓✓

Title: Pyar da marna😐🤒 || love shayari ghaint

Best Punjabi - Hindi Love Poems, Sad Poems, Shayari and English Status


Chahuna tenu bas || love shayari || pyar shayari

Din raat Teri yaad ch nasheyaye ne
Tera nasha jeha Bas hun chadeya e..!!
Ziddi dil v meri hun sunda nahi
Chahuna tenu ese gall te hi adeya e..!!

ਦਿਨ ਰਾਤ ਤੇਰੀ ਯਾਦ ‘ਚ ਨਸ਼ਿਆਏ ਨੇ
ਤੇਰਾ ਨਸ਼ਾ ਜਿਹਾ ਬਸ ਹੁਣ ਚੜ੍ਹਿਆ ਏ..!!
ਜ਼ਿੱਦੀ ਦਿਲ ਵੀ ਮੇਰੀ ਹੁਣ ਸੁਣਦਾ ਨਹੀਂ
ਚਹੁਣਾ ਤੈਨੂੰ ਇਸੇ ਗੱਲ ਤੇ ਹੀ ਅੜਿਆ ਏ..!!

Title: Chahuna tenu bas || love shayari || pyar shayari


talab || urdu shayari

میں نہیں چاہتی انکی طلب ختم ہو

سو میں فاصلہ رکھتی ھوں ان سے

Title: talab || urdu shayari