Skip to content

Pyar Karna Asan || Love Punjabi Shayari

Pyar Karna Assan Nibhana sokha ni
Dil Dena Asan bachana sokha ni
Pyar vich ik var Dil tutda jrur yaro
Dil nu Pyar to bachana sokha ni

ਪਿਆਰ ਕਰਨਾ ਆਸਾਨ ਨਿਭਾਨਾ ਸੌਖਾ ਨੀ…!!
ਦਿਲ ਦੇਣਾ ਆਸਾਨ ਬਚਾਉਣਾ ਸੌਖਾ ਨੀ…!!
ਪਿਆਰ ਵਿਚ ਇਕ ਵਾਰ ਦਿਲ ਟੁੱਟਦਾ ਜਰੂਰ ਯਾਰੋ..!!
ਦਿਲ ਨੂੰ ਪਿਆਰ ਤੋ ਬਚਾਉਣਾ ਸੌਖਾ ਨੀ..!!

Title: Pyar Karna Asan || Love Punjabi Shayari

Best Punjabi - Hindi Love Poems, Sad Poems, Shayari and English Status


Narazgi othe || 2 lines naraz and love shayari

Asi v naraazgi othe jataunde aa
jithe umeed howe kise de manaun di

ਅਸੀ ਵੀ ਨਰਾਜ਼ਗੀ ਉੱਥੇ ਜਤਾਉਂਦੇ ਆਂ..
ਜਿੱਥੇ ਉਮੀਦ ਹੋਵੇ ਕਿਸੇ ਦੇ ਮਨਾਉਣ ਦੀ🥀..

Title: Narazgi othe || 2 lines naraz and love shayari


NA UDAS HOWO || Inspire Status in Punjabi

Kise bewafai lai
na raho udas apni zindagi vich
oh khush hauna a tuhadi zindagi ujaadh k
apni zindagi vich

ਕਿਸੇ ਬੇਵਫਾ ਲਈ
ਨਾ ਰਹੋ ਉਦਾਸ ਅਪਣੀ ਜ਼ਿੰਦਗੀ ਵਿੱਚ
ਓ ਖੁਸ਼ ਹੋਣਾ ਆ ਤੁਹਾਡੀ ਜ਼ਿੰਦਗੀ ਉਜਾੜ ਕੇ
ਆਪਣੀ ਜ਼ਿੰਦਗੀ ਵਿੱਚ

Title: NA UDAS HOWO || Inspire Status in Punjabi