Best Punjabi - Hindi Love Poems, Sad Poems, Shayari and English Status
Peedh || sad Punjabi shayari || Punjabi status
Mein bahuta pyar vi ki karna🤷
Bas khamoshi nu janan vala mile🙃..!!
Mere bhakhde hirde💔 vich Jo machi
Oh peedh🙂 pachanan vala mile🙏..!!
ਮੈਂ ਬਹੁਤਾ ਪਿਆਰ ਵੀ ਕੀ ਕਰਨਾ🤷
ਬਸ ਖਾਮੋਸ਼ੀ ਨੂੰ ਜਾਨਣ ਵਾਲਾ ਮਿਲੇ🙃..!!
ਮੇਰੇ ਭੱਖਦੇ ਹਿਰਦੇ💔 ਵਿੱਚ ਜੋ ਮੱਚੀ
ਉਹ ਪੀੜ 🙂ਪਛਾਨਣ ਵਾਲਾ ਮਿਲੇ🙏..!!
Title: Peedh || sad Punjabi shayari || Punjabi status
Nazaraa v ni milaunda || Punjabi shayari sad alone forget
Kal tainu dekhiyaa si
hun tu ainkaa ni launda
teriyaa ainkaa kaah diyaa utriyaa mitheyaa
tu taa hun nazaraa v ni milaunda
ਕੱਲ ਤੈਨੂੰ ਦੇਖਿਆ ਸੀ
ਹੁਣ ਤੂੰ ਐਨਕਾਂ ਨੀ ਲਾਉਂਦਾ
ਤੇਰਿਆਂ ਐਨਕਾਂ ਕਾਹ ਦਿਆ ਉਤਰਿਆਂ
ਮਿਠਿੱਆ
ਤੂੰ ਤਾ ਹੁਣ ਨਜ਼ਰਾਂ ਵੀ ਨੀ ਮਿਲਾਉਦਾ…
gumnaam ✍🏼✍🏼
