
Ishq ambran ch dil eh udaar ho jawe..!!
Dise sajjna ch noor rabbi akhiyan nu
Taan hi apna aap vi ohton vaar ho jawe..!!
Bhut takleef dendiya ne jina nu meriya Galla,
Dekhna ek din meri khamoshi ohna nu rawa devegi…..💔
ਬਹੁਤ ਤਕਲੀਫ ਦਿੰਦੀਆ ਨੇ ਜਿੰਨਾਂ ਨੂੰ ਮੇਰੀਆਂ ਗੱਲਾਂ ,
ਦੇਖਣਾ ਇੱਕ ਦਿਨ ਮੇਰੀ ਖਾਮੋਸ਼ੀ ਉਹਨਾਂ ਨੂੰ ਰਵਾ ਦੇਵੇਗੀ……💔
Asi raah de bhule musaafir haa
saanu bhuleyaa nu raah vikha de rabba
saanu tor de us raah te rabba
jithe vichhde sajjan mil jaan rabba
asi hathi kutt kutt deyiye chooriyaa ohna nu
uh reejha la la khaan raba
maut da bhora khauf ni saabi nu
baaha ohna diyaa vich nikle sadi jaan rabba
ਅਸੀਂ ਰਾਹ ਦੇ ਭੁੱਲੇ ਮੁਸਾਫ਼ਿਰ ਹਾਂ,
ਸਾਨੂੰ ਭੁੱਲਿਆਂ ਨੂੰ ਰਾਹ ਵਿਖਾ ਦੇ ਰੱਬਾ,
ਸਾਨੂੰ ਤੋਰ ਦੇ ਉਸ ਰਾਹ ਤੇ ਰੱਬਾ,
ਜਿਥੇ ਵਿਛੜੇ ਸੱਜਣ ਮਿਲ ਜਾਣ ਰੱਬਾ,
ਅਸੀਂ ਹਥੀਂ ਕੁੱਟ ਕੁੱਟ ਦੇਈਏ ਚੂਰੀਆਂ ਉਹਨਾਂ ਨੂੰ,
ਉਹ ਰੀਝਾਂ ਲਾ ਲਾ ਖਾਣ ਰੱਬਾ,
ਮੌਤ ਦਾ ਭੋਰਾ ਖੌਫ ਨੀ “ਸਾਬੀ” ਨੂੰ,
ਬਾਹਾਂ ਉਹਨਾਂ ਦੀਆਂ ਵਿੱਚ ਨਿਕਲੇ ਸਾਡੀ ਜਾਨ ਰੱਬਾ।