Skip to content

RAVAUNGE

Ik din tainu mere kyaal sataunge mera naam le ke tainu ravaunge

Ik din tainu mere kyaal sataunge
mera naam le ke tainu ravaunge


Best Punjabi - Hindi Love Poems, Sad Poems, Shayari and English Status


Pyaar tere di shaa

ਪਿਆਰ ਤੇਰੇ ਦੀ ਛਾਂ ਅਸੀ ਰੱਜ ਨਾ ਮਾਣੀ ਨੀ

ਸ਼ੁਰੂਆਤ ਤੋਂ ਪਹਿਲਾ ਹੀ ਹੋਗੀ ਖਤਮ ਕਹਾਣੀ ਨੀ

ਦਿਲ ਦੇ ਦਰਦ ਦੇਗੀ ਡੂੰਘੇ ਅੱਖਾਂ ਚੋ ਡੁੱਲਦਾ ਪਾਣੀ ਨੀ

ਗੁਰਲਾਲ ਨੇ ਤੇਰੇ ਲੇਖੇ ਲਾਈ ਸੀ ਇਹ ਜਿੰਦ ਨਿਮਾਣੀ ਨੀ

ਲੱਗਿਆ ਸੀ ਏਦਾ ਜਿਵੇ ਪ੍ਰੀਤ ਮਿਲ ਗਏ ਰੂਹਾਂ ਦੇ ਹਾਣੀ ਨੀ

ਭਾਈ ਰੂਪੇ ਵਾਲੇ ਨੂੰ ਨੀ ਪਤਾ ਸੀ ਤੂੰ ਦਰ ਦਰ ਤੇ ਕਾਣੀ ਨੀ

Title: Pyaar tere di shaa


Pilibanga aale 😏🙏 || attitude punjabi shayari

Kadne aa chheti
Veham jina ne pale aa
Piche ni hatde putt
Asi Pilibanga aale aa
Ek gal hor khane pali
Aa fukarpune ch kithe
Gitte na tudali…😏🙏💯

ਕਡਨੇ ਆ ਛੈਤੀ
ਵਹਮ ਜੀਨਾ ਨੇ ਪਾਲੇ ਆ
ਪੀਛੇ ਨੀ ਹਟਦੇ ਪੁੱਤ
ਅਸੀਂ ਪੀਲੀਬਂਗਾ ਆਲੇ ਆ
ਏਕ ਗਾਲ ਹੋਰ ਖਾਨੇ ਪਾਲੀ
ਆ ਫੁਕਰਪੁਨੇ ਚ ਕਿਥੇ
ਗਿੱਟੇ ਨਾ ਤੁਡਾਲੀ..😏💯

~~~~ Plbwala®️✓✓✓✓

Title: Pilibanga aale 😏🙏 || attitude punjabi shayari