
Jithe ik nu chad duje de larh laggeya jaye..!!
Pyar taan oh hai jithe door hon de bawjood vi
Jehan ch us ik ton siwa hor koi na aaye..!!

Chal hun bhul ja puraani
gallan karn da ki faiyda
dukha ton begair kujh milna ni
te fer ohna nu yaad karn da ki faiyda
ਚਲ ਹੁਣ ਭੁਲ ਜਾ ਪੁਰਾਣੀ
ਗਲਾਂ ਕਰਣ ਦਾ ਕੀ ਫਾਇਦਾ
ਦੁਖਾਂ ਤੋਂ ਬਗੈਰ ਕੁੱਝ ਮਿਲਣਾ ਨੀ
ਤਾਂ ਫੇਰ ਓਹਣਾ ਨੂੰ ਯਾਦ ਕਰਣ ਦਾ ਕੀ ਫਾਇਦਾ
—ਗੁਰੂ ਗਾਬਾ 🌷
Aa roohan da shingar kariye❤️
Pyar de bandhan naal sjayiye😍..!!
Chal gurhiyan preetan pa sajjna😇
Do ton aapan ikk ho jayiye😘..!!
ਆ ਰੂਹਾਂ ਦਾ ਸ਼ਿੰਗਾਰ ਕਰੀਏ ❤️
ਪਿਆਰ ਦੇ ਬੰਧਨ ਨਾਲ ਸਜਾਈਏ😍..!!
ਚੱਲ ਗੂੜ੍ਹੀਆਂ ਪ੍ਰੀਤਾਂ ਪਾ ਸੱਜਣਾ😇
ਦੋ ਤੋਂ ਆਪਾਂ ਇੱਕ ਹੋ ਜਾਈਏ😘..!!