Best Punjabi - Hindi Love Poems, Sad Poems, Shayari and English Status
Meri jaan e sajjna || punjabi love status || pyar shayari || heart touching
Door ho k v jaan e || true love || punjabi status
Lok kol ho ke v Mere kuj nhi lgde
Tu door ho ke v meri jaan e sajjna..!!
ਲੋਕ ਕੋਲ ਹੋ ਕੇ ਵੀ ਮੇਰੇ ਕੁੱਝ ਨਹੀਂ ਲਗਦੇ
ਤੂੰ ਦੂਰ ਹੋ ਕੇ ਵੀ ਮੇਰੀ ਜਾਨ ਏ ਸੱਜਣਾ..!!
Title: Meri jaan e sajjna || punjabi love status || pyar shayari || heart touching
Asi tere naal rehna chahunde si dila
ਅੱਸੀ ਤਾ ਤੇਰੇ ਨਾਲ ਰਹਿਣਾ ਚਾਹੁੰਦੇ ਸੀ ਦਿਲਾ ।
ਪਰ ਤੇਰੀ ਤਰਬੀਅਤ ਹੀ ਮਹਿਲਾ ਵਾਲੀ ਸੀ ।।
ਇੱਕ ਆਜ਼ਾਦ ਪਰਿੰਦੇ ਵਾਂਗ ਤੈਨੂੰ ਉਡਣਾ ਸਿਖਾਇਆ ਗਿਆ ।
ਸਾਡੇ ਗਰੀਬਖਾਨੇ ਚ ਤੂੰ ਸਾਹ ਵੀ ਕਿਦਾਂ ਲੈ ਲੈਂਦੀ ।।
ਜਿੰਮੇਵਾਰੀਆਂ ਦੀ ਬੁੱਕਲ ਵਿਚ ਸਾਨੂੰ ਮਜਬੂਰੀਆਂ ਦਾ ਘੇਰਾ ਸੀ ।
ਤੂੰ ਆਵਦੇ ਦਵਾਲੇ ਕੰਡਿਆਂ ਦੀ ਤਾਰ ਕਿਦਾਂ ਜਰ ਲੈਂਦੀ ।।

