Visit moneylok.com to learn about money
Fadiyan kitaba c ajj ishq diyan
Mehki khushboo dhage banneya te..!!
Mileya soohe akhran ch kidre menu
Likheya naam tera Jo panneya te..!!
ਫੜੀਆਂ ਕਿਤਾਬਾਂ ਸੀ ਅੱਜ ਇਸ਼ਕ ਦੀਆਂ
ਮਹਿਕੀ ਖੁਸ਼ਬੂ ਧਾਗੇ ਬੰਨਿਆ ‘ਤੇ..!!
ਮਿਲਿਆ ਸੂਹੇ ਅੱਖਰਾਂ ‘ਚ ਕਿੱਧਰੇ ਮੈਨੂੰ
ਲਿਖਿਆ ਨਾਮ ਤੇਰਾ ਜੋ ਪੰਨਿਆਂ ‘ਤੇ..!!
Asi vi narazgi othe jataunde aan..
Jithe umeed howe kise de manaun di..🙂
ਅਸੀਂ ਵੀ ਨਰਾਜ਼ਗੀ ਉੱਥੇ ਜਤਾਉਂਦੇ ਆਂ..
ਜਿੱਥੇ ਉਮੀਦ ਹੋਵੇ ਕਿਸੇ ਦੇ ਮਨਾਉਣ ਦੀ..🙂