Enjoy Every Movement of life!
Mera e mahiya tu tenu haddon vadh ke chahwa
Tu kol howe taan hassa mein tu door jawe mar jawa🙈..!!
ਮੇਰਾ ਏ ਮਾਹੀਆ ਤੂੰ ਤੈਨੂੰ ਹੱਦੋਂ ਵੱਧ ਕੇ ਚਾਹਵਾਂ
ਤੂੰ ਕੋਲ ਹੋਵੇ ਤਾਂ ਹੱਸਾਂ ਮੈਂ ਤੂੰ ਦੂਰ ਜਾਵੇ ਮਰ ਜਾਵਾਂ🙈..!!
Ikk sath rabb da shutte na😇
Duja naata sajjna ton tutte na❤️
Teeja haase rehan naseeban ch🤗
Chautha akh chon hnju futte na🙏..!!
ਇੱਕ ਸਾਥ ਰੱਬ ਦਾ ਛੁੱਟੇ ਨਾ😇
ਦੂਜਾ ਨਾਤਾ ਸੱਜਣਾ ਤੋਂ ਟੁੱਟੇ ਨਾ❤️
ਤੀਜਾ ਹਾਸੇ ਰਹਿਣ ਨਸੀਬਾਂ ‘ਚ🤗
ਚੌਥਾ ਅੱਖ ‘ਚੋਂ ਹੰਝੂ ਫੁੱਟੇ ਨਾ🙏..!!