rabb kehnda me taa man jaana c
ohne tainu kade maneyaa hi nahi
ਰੱਬ ਕਹਿੰਦਾ ਮੈਂ ਤਾਂ ਮੰਨ ਜਾਣਾ ਸੀ 😕
ਉਹਨੇ ਤੈਂਨੂੰ ਕਦੇ ਮੰਗਿਆ ਹੀ ਨਹੀਂ ☹️ 🥀
rabb kehnda me taa man jaana c
ohne tainu kade maneyaa hi nahi
ਰੱਬ ਕਹਿੰਦਾ ਮੈਂ ਤਾਂ ਮੰਨ ਜਾਣਾ ਸੀ 😕
ਉਹਨੇ ਤੈਂਨੂੰ ਕਦੇ ਮੰਗਿਆ ਹੀ ਨਹੀਂ ☹️ 🥀
Je ithe nahi taa mili mainu ruhaani duniyaa vich
me padeyaa si othe mohobat poori hundi e eh kitaaba vich
me siweyaa vich intezaar karanga tera
asi fir ik ho jaana ee har janamaa vich
ਜੇ ਇਥੇ ਨਹੀਂ ਤਾਂ ਮਿਲੀ ਮੈਨੂੰ ਰੁਹਾਨੀਂ ਦੁਨੀਆਂ ਵਿੱਚ
ਮੈਂ ਪੜੇਆ ਸੀ ਓਥੇ ਮਹੋਬਤ ਪੂਰੀ ਹੁੰਦੀ ਐਂ ਏਹ ਕਿਤਾਬਾਂ ਵਿੱਚ
ਮੈਂ ਸਿਵਿਆਂ ਵਿੱਚ ਇੰਤਜ਼ਾਰ ਕਰਾਂਗਾ ਤੇਰਾਂ
ਅਸੀਂ ਫਿਰ ਇੱਕ ਹੋਜਾਣਾ ਐਂ ਹਰ ਜਨਮਾ ਵਿਚ
—ਗੁਰੂ ਗਾਬਾ 🌷
hauli hauli sikh lawange asi v duniyaa daari
aje dil thoda jajjbaati ae sadhi gal ni sunda saari
ਹੌਲੀ-ਹੌਲੀ ਸਿੱਖ ਲਵਾਗੇ ਅਸੀਂ ਵੀ ਦੁਨੀਆ ਦਾਰੀ
ਅਜੇ ਦਿਲ ਥੋੜਾ ਜਜ਼ਬਾਤੀ ਐ ਸਾਡੀ ਗੱਲ ਨੀ ਸੁਣਦਾ ਸਾਰੀ🤔