Skip to content

Roj merre naal || sad shayari punjabi

Roj mere naal gllaaa karke
ajh mera hi number bhul gya
waah oye sajjna badhi chheti hi bheed ch rul gya

kmaal di gal taa eh aa pyaar mere nu thukraa ke tu jism ute dulh gayeaa
hun naam v naa le pyaar da taa changa hi e
jismaa waala pyaar tere lai dhanda hi aa

ਰੋਜ ਮੇਰੇ ਨਾਲ਼ ਗਲਾ ਕਰਕੇ
ਅੱਜ ਮੇਰਾ ਹੀ ਨੰਬਰ ਭੁੱਲ ਗਿਆ

ਵਾਹ ਓਏ ਸੱਜਣਾ ਬੜੀ ਛੇਤੀ ਹੀ ਭੀੜ ਰੁੱਲ ਗਿਆ
ਕਮਾਲ ਦੀ ਗੱਲ ਤਾ ਇਹ ਪਿਆਰ ਮੇਰੇ ਨੂੰ ਠੁਕਰਾ ਕੇ ਤੂੰ ਜਿਸਮ ਉੱਤੇ ਡੁੱਲ ਗਇਆ
ਹੁਣ ਨਾਮ ਵੀ ਨਾ ਲੈ ਪਿਆਰ ਦਾ ਤਾ ਚੰਗਾ ਹੀ
ਜਿਸਮਾ ਵਾਲਾ ਪਿਆਰ ਤੇਰੇ ਲਈ ਧੰਦਾ ਹੀ

Title: Roj merre naal || sad shayari punjabi

Best Punjabi - Hindi Love Poems, Sad Poems, Shayari and English Status


Dukh dil ch rakhi || Punjabi true Two lines

Taala Jubaan te rakhi da,akal te nahi
Dukh dil ch rakhi da, shakal te nahi

ਤਾਲਾ ਜੁਬਾਨ ਤੇ ਰੱਖੀ ਦਾ, ਅਕਲ ਤੇ ਨਹੀ
ਦੁੱਖ ਦਿਲ ਚ ਰੱਖੀ ਦਾ, ਸ਼ਕਲ ਤੇ ਨਹੀ

Title: Dukh dil ch rakhi || Punjabi true Two lines


Tere kadman di mitti || sacha pyar shayari

Tere aune de samein⏳ ne hoye lagda🤔
Hun ghadiyan ⏲️te nazran rakhde haan👀..!!
Tere kadman 🚶di mitti nu sir mathe launa😇
Taan hi boohe ch khlo raahan takkde haan🙈..!!

ਤੇਰੇ ਆਉਣੇ ਦੇ ਸਮੇਂ⏳ ਨੇ ਹੋਏ ਲੱਗਦਾ🤔
ਹੁਣ ਘੜੀਆਂ⏲️ ‘ਤੇ ਨਜ਼ਰਾਂ ਰੱਖਦੇ ਹਾਂ👀..!!
ਤੇਰੇ ਕਦਮਾਂ🚶 ਦੀ ਮਿੱਟੀ ਨੂੰ ਸਿਰ ਮੱਥੇ ਲਾਉਣਾ😇
ਤਾਂ ਹੀ ਬੂਹੇ ‘ਚ ਖਲੋ ਰਾਹਾਂ ਤੱਕਦੇ ਹਾਂ🙈..!!

Title: Tere kadman di mitti || sacha pyar shayari