Skip to content

ROJ PARDA HAN || Sachi mohobat status

Loki puchhde ne aksar
ki karda haan me
ki dassan me ohna nu
roj parda han me ohnu
roj likhda han me ohnu

ਲੋਕੀ ਪੁਛਦੇ ਨੇ ਅਕਸਰ
ਕੀ ਕਰਦਾ ਹਾਂ ਮੈਂ
ਕੀ ਦੱਸਾਂ ਮੈਂ ਉਹਨਾਂ ਨੂੰ
ਰੋਜ਼ ਪੜ੍ਹਦਾ ਹਾਂ ਮੈਂ ਉਹਨੂੰ
ਰੋਜ਼ ਲਿਖਦਾ ਹਾਂ ਮੈਂ ਉਹਨੂੰ

Title: ROJ PARDA HAN || Sachi mohobat status

Tags:

Best Punjabi - Hindi Love Poems, Sad Poems, Shayari and English Status


Manzil hamsafar par hi jaa kar || so sweet hamsafar shayari

बहक जाते हैं कदम यूँ तो राह में चलते चलते..
मगर समझ लो तुम ऐ दोस्त..💚
मंजिल हमसफ़र पर ही जाकर थमती है! !!  !🧡

Title: Manzil hamsafar par hi jaa kar || so sweet hamsafar shayari


Shayad oh majboor c || sad shayari || Punjabi status

Bawafa nahi c , shayad majboor c
Sanu chaddan ch , na ohda kasoor c
adhure mukaam te ,gayi chadd c
Ohda chaddna , shayad allah nu makroor c💔

ਬੇਵਫਾ ਨਹੀਂ ਸੀ, ਸ਼ਾਇਦ ਮਜ਼ਬੂਰ ਸੀ
ਸਾਨੂੰ ਛੱਡਣ ‘ਚ, ਨਾ ਓਹਦਾ ਕਸੂਰ ਸੀ
ਅਧੂਰੇ ਮੁਕਾਮ ਤੇ, ਗਈ ਛੱਡ ਸੀ
ਉਹਦਾ ਛੱਡਣਾ ਸ਼ਾਇਦ ਅੱਲ੍ਹਾ ਨੂੰ ਮਕਰੂਰ ਸੀ💔
(makroor- kabool)    

Title: Shayad oh majboor c || sad shayari || Punjabi status