Skip to content
bewas shayri sad || Me rokeya c ohnu oh tad v chala gya bewasi meri door tak vekhdi rahi ohnu

Me rokeya c ohnu
oh tad v chala gya
bewasi meri door tak vekhdi rahi ohnu


Best Punjabi - Hindi Love Poems, Sad Poems, Shayari and English Status


Meri awaaz jado kade kanna

ਮੇਰੀ ਆਵਾਜ ਜਦੋ ਕਦੇ ਕੰਨਾਂ ਵਿੱਚ ਵੱਜੇਗੀ
ਨੰਗੇ ਪੈਰੀ ਫਿਰ ਤੂੰ ਬੂਹੇ ਵੱਲ ਨੂੰ ਭੱਜੇਗੀ
ਪੂਰੀ ਜਿੰਦਗੀ ਤੱਕ ਨਾ ਤੇਰੇ ਵਿੱਚੋਂ ਜਾਵਾਗੇ
ਹਰ ਸਾਹ ਦੇ ਨਾਲ ਪ੍ਰੀਤ ਐਨਾ ਚੇਤੇ ਆਵਾਗੇ

Title: Meri awaaz jado kade kanna


Maan kade kita ni || Motivation

Motra da pani peeta
filtraa da peeta ni
koteyaa te kaara da
maan kade kita ni

ਮੋਟਰਾਂ ਦਾ ਪਾਣੀ ਪੀਤਾ
ਫਿਲਟਰਾ ਦਾ ਪੀਤਾ ਨੀ
ਕੋਠਿਆਂ ਤੇ ਕਾਰਾਂ‌ ਦਾ
ਮਾਨ ਕਦੇ ਕੀਤਾ  ਨੀ।

Title: Maan kade kita ni || Motivation