
Jad nashe ohde ch dil choor hoyia
Rabbi shakti jeha oh noor hoyia
Jo rooh vich vasseya khuda ban ke..!!

Kive bhull jayiye tadpan hundi e ki💔
Aakhir asi vi tadpe haan😥 pal pal ikk shakhsh di khatir..!!
ਕਿਵੇਂ ਭੁੱਲ ਜਾਈਏ ਤੜਪਨ ਹੁੰਦੀ ਐ ਕੀ💔
ਆਖ਼ਿਰ ਅਸੀਂ ਵੀ ਤੜਪੇ ਹਾਂ 😥ਪਲ ਪਲ ਇੱਕ ਸਖਸ਼ ਦੀ ਖ਼ਾਤਿਰ..!!
Bhulne ni kade pal jo tere naa bataye
na chahunde hoye v sajjna supne tere hi aaye
na reha vas saaha te jis din de ne tere naal nain mlaye
ਭੁੱਲਣੇ ਨੀ ਕਦੇ ਪਲ ਜੋ ਤੇਰੇ ਨਾਂ ਬਤਾਏ
ਨਾ ਚਾਹੁੰਦੇ ਹੋਏ ਵੀ ਸੱਜਣਾਂ ਸੁਪਨੇ ਤੇਰੇ ਹੀ ਆਏ
ਨਾ ਰਿਹਾ ਵੱਸ ਸਾਹਾ ਤੇ ਜਿਸ ਦਿਨ ਦੇ ਨੇ ਤੇਰੇ ਨਾ ਨੈਣ ਮਲਾਏ