Enjoy Every Movement of life!
Do roohan de ikk hon di misal e
Mohobbat ch milap ek esa vi kamal e..!!
ਦੋ ਰੂਹਾਂ ਦੇ ਇੱਕ ਹੋਣ ਦੀ ਮਿਸਾਲ ਏ
ਮੋਹੁੱਬਤ ‘ਚ ਮਿਲਾਪ ਇੱਕ ਐਸਾ ਵੀ ਕਮਾਲ ਏ..!!
Injh nahi k dil vich
teri tasveer nahi c
par hathan vich tere naam di
lakir hi nahi c
ਇੰਝ ਨਹੀਂ ਕਿ ਦਿਲ ਵਿਚ
ਤੇਰੀ ਤਸਵੀਰ ਨਹੀਂ ਸੀ
ਪਰ ਹੱਥਾਂ ਵਿੱਚ ਤੇਰੇ ਨਾਮ ਦੀ
ਲਕੀਰ ਹੀਂ ਨਹੀਂ ਸੀ